ਇੱਕ ਅੰਤਰਰਾਸ਼ਟਰੀ ਥਿੰਕ ਟੈਂਕ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਅਤੇ ਪਾਕਿਸਤਾਨ ਨਵੇਂ ਪ੍ਰਮਾਣੂ ਹਥਿਆਰਾਂ ਦੀ ਡਿਲੀਵਰੀ ਪ੍ਰਣਾਲੀਆਂ ਨੂੰ ਵਿਕਸਤ ਕਰ ਰਹੇ ਹਨ। ਦੋਵੇਂ ਦੇਸ਼ ਬੈਲਿਸਟਿਕ ਮਿਜ਼ਾਈਲਾਂ ਉੱਤੇ ਕਈ ਵਾਰਹੈੱਡ ਤਾਇਨਾਤ ਕਰਨ ਦੀ ਸਮਰੱਥਾ ਹਾਸਲ ਕਰਨ ਵਿੱਚ ਲੱਗੇ ਹੋਏ ਹਨ। ਭਾਰਤ ਅਤੇ ਚੀਨ ਨੇ ਆਪਣੇ ਪ੍ਰਮਾਣੂ ਅਸਲੇ ਵਿੱਚ ਵਾਧਾ ਕੀਤਾ ਹੈ।
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਮੁਤਾਬਕ ਜਨਵਰੀ 2026 ਤੱਕ ਭਾਰਤ ਕੋਲ 190 ਪ੍ਰਮਾਣੂ ਹਥਿਆਰ ਸਨ। ਚੀਨ ਦਾ ਭੰਡਾਰ 600 ਤੋਂ 620 ਹੋ ਗਿਆ ਹੈ। ਪਾਕਿਸਤਾਨ ਦਾ ਪ੍ਰਮਾਣੂ ਵਾਰਹੈੱਡ ਭੰਡਾਰ 170 ਉੱਤੇ ਸਥਿਰ ਰਿਹਾ ਹੈ।
ਭਾਰਤ ਵੱਲੋਂ ਪ੍ਰਮਾਣੂ ਹਥਿਆਰਾਂ ਨੂੰ ਹਵਾਈ ਜਹਾਜ਼ਾਂ, ਜ਼ਮੀਨ ਅਧਾਰਿਤ ਮਿਜ਼ਾਈਲਾਂ ਅਤੇ ਪਣਡੁੱਬੀਆਂ ਨੂੰ ਸੌਂਪਿਆ ਗਿਆ ਹੈ। ਪਾਕਿਸਤਾਨ ਵੀ ਆਪਣਾ ਤਿਕੋਣ ਵਿਕਸਤ ਕਰ ਰਿਹਾ ਹੈ।