- Advertisement -spot_img

AUTHOR NAME

admin

839 POSTS
0 COMMENTS

ਬੇਕਰਸਫੀਲਡ ਵਿੱਚ ਅਪ੍ਰੈਲ 2026 ‘ਸਿੱਖ ਵਿਰਾਸਤੀ ਮਹੀਨਾ’ ਐਲਾਨਿਆ

ਕੈਲਗਰੀ, 17 ਅਪ੍ਰੈਲ (ਦੇਸ ਪੰਜਾਬ ਟਾਇਮਜ਼): ਬੇਕਰਸਫੀਲਡ ਸਿਟੀ ਕੌਂਸਲ ਨੇ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਅਪ੍ਰੈਲ 2026 ਦੇ ਮਹੀਨੇ ਨੂੰ ਅਧਿਕਾਰਤ ਤੌਰ ‘ਤੇ ‘ਸਿੱਖ...

ਓਟਾਵਾ ਦੀ ਪਾਰਲੀਮੈਂਟ ਹਿੱਲ ‘ਤੇ ਸਿੱਖ ਫੌਜੀ ਵਿਰਾਸਤ ਨੂੰ ਸਮਰਪਿਤ ‘ਪ੍ਰੌਮਿਸਿਜ਼’ ਫਿਲਮ ਦੀ ਸਕ੍ਰੀਨਿੰਗ

ਕੈਲਗਰੀ, 17 ਅਪ੍ਰੈਲ (ਦੇਸ ਪੰਜਾਬ ਟਾਇਮਜ਼): ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ...

ਓਕਲਾਹੋਮਾ ਸਕੂਲ ਵਿੱਚ ਵੱਡੀ ਤਰਾਸਦੀ ਟਲੀ, ਪ੍ਰਿੰਸੀਪਲ ਨੇ ਹਮਲਾਵਰ ਨੂੰ ਦਬੋਚਿਆ

ਕੈਲਗਰੀ, 17 ਅਪ੍ਰੈਲ (ਦੇਸ ਪੰਜਾਬ ਟਾਇਮਜ਼): ਅਮਰੀਕਾ ਦੇ ਓਕਲਾਹੋਮਾ ਸੂਬੇ ਵਿੱਚ ਇੱਕ ਹਾਈ ਸਕੂਲ ਦੇ ਪ੍ਰਿੰਸੀਪਲ ਨੇ ਅਦਭੁਤ ਬਹਾਦਰੀ ਦਿਖਾਉਂਦੇ ਹੋਏ ਇੱਕ ਹਥਿਆਰਬੰਦ ਹਮਲਾਵਰ...

ਥਕਾਵਟ

ਥਕਾਵਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਤੁਹਾਡੀ ਨੀਂਦ ਪੂਰੀ ਨਾ ਹੋਣਾ, ਤੁਸੀਂ ਆਪਣੇ ਭੋਜਨ ਵਿਚ ਜ਼ਰੂਰੀ ਵਿਟਾਮਿਨ ਤੇ ਆਇਰਨ ਨਹੀਂ ਲੈ...

ਇਕੱਲੇਪਣ ਦੀ ਮੁਸ਼ਕਿਲ ਕਿਵੇਂ ਦੂਰ ਕਰੀਏ ?

ਆਪਣੇ ਇਕੱਲੇਪਣ ਬਾਰੇ ਜ਼ਿਆਦਾ ਨਾ ਸੋਚੋ। ਆਪਣੇ ਮਿੱਤਰਾਂ ਦਾ ਦਾਇਰਾ ਵਧਾਓ। ਆਪਣੇ ਨੇੜਲੇ ਲੋਕਾਂ ਨਾਲ ਖੂਬ ਘੁਲੋ-ਮਿਲੋ ਅਤੇ ਉਨ੍ਹਾਂ ਨਾਲ ਖੂਬ ਹੱਸ-ਬੋਲ ਕੇ ਗੱਲਾਂ ਕਰੋ। ਆਪਣਾ ਮਨ...

ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਜੇਲ੍ਹ ’ਚ ਹੀ ਰੱਖਣ ਲਈ ਪੰਜਾਬ ਸਰਕਾਰ ਪੁੱਜੀ ਹਾਈ ਕੋਰਟ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਕੌਮੀ ਸੁਰੱਖਿਆ ਐਕਟ (NSA) ਤਹਿਤ ਹਿਰਾਸਤ ਖ਼ਤਮ ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ...

ਕੀ ਅਸ਼ੋਕ ਮਿੱਤਲ ’ਤੇ ਈ.ਡੀ. ਦੇ ਛਾਪੇ ਪਿੱਛੇ Raghav Chadha ਦਾ ਹੱਥ ਹੈ: ‘ਆਪ’

ਆਮ ਆਦਮੀ ਪਾਰਟੀ ਅਤੇ ਇਸ ਦੇ ਹੁਣ ਬਾਗੀ ਹੋ ਚੁੱਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਾਲੇ ਚੱਲ ਰਹੀ ਜ਼ੁਬਾਨੀ ਜੰਗ ਰੁਕਣ ਦਾ ਨਾਮ ਨਹੀਂ...

Punjab ਨੂੰ ਖ਼ਰੀਦ ਮਾਪਦੰਡਾਂ ’ਚ ਛੋਟ ਮਿਲਣ ਦੇ ਆਸਾਰ

ਪੰਜਾਬ ਨੂੰ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਛੋਟ ਮਿਲਣ ਦੀ ਸੰਭਾਵਨਾ ਹੈ, ਜਿਸ ਬਾਰੇ ਕੇਂਦਰ ਸਰਕਾਰ ਭਲਕੇ ਵੀਰਵਾਰ ਨੂੰ ਰਸਮੀ ਐਲਾਨ ਕਰ ਸਕਦੀ ਹੈ।...

ਰਾਜਸਥਾਨ-ਹਿਮਾਚਲ ਨੂੰ ਸਥਾਈ ਮੈਂਬਰੀ ਦੇਣ ਦੀ ਤਿਆਰੀ

ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਸਥਾਈ ਮੈਂਬਰ ਬਣਾਉਣ ਲਈ ਪ੍ਰਕਿਰਿਆ ਨੂੰ ਅੰਤਿਮ ਛੋਹਾਂ ਦਿੱਤੀਆਂ ਹਨ। ਕੇਂਦਰ...

ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਨਤਮਸਤਕ ਹੋ ਕੇ ਪਰਤ ਰਹੇ ਪਰਿਵਾਰ ਦੇ ਤਿੰਨ ਜੀਆਂ ਸਣੇ ਅੱਠ ਹਲਾਕ

ਬਸੀ ਪਠਾਣਾਂ ਸਬ ਡਿਵੀਜ਼ਨ ਅਧੀਨ ਪਿੰਡ ਭਟਹੇੜੀ ਕੋਲ ਮੋਰਿੰਡਾ-ਚੁੰਨ੍ਹੀ ਮਾਰਗ ’ਤੇ ਲੰਘੀ ਰਾਤ ਬੱਸ ਪਲਟਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਣੇ ਅੱਠ ਸ਼ਰਧਾਲੂਆਂ...

Latest news

- Advertisement -spot_img