- Advertisement -spot_img

AUTHOR NAME

admin

839 POSTS
0 COMMENTS

ਹਰਭਜਨ ਸਿੰਘ ਦਾ ਵੱਡਾ ਦਾਅਵਾ, ‘ਆਪ’ ’ਚ ਰਾਜ ਸਭਾ ਟਿਕਟਾਂ ਦੀ ਹੋਈ ਸੌਦੇਬਾਜ਼ੀ

ਚੰਡੀਗੜ੍ਹ, 22 ਮਈ (ਦੇਸ ਪੰਜਾਬ ਟਾਇਮਜ਼): ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਆਖ਼ਰ ਚੁੱਪ ਨੂੰ ਤੋੜਦਿਆਂ ਆਮ ਆਦਮੀ ਪਾਰਟੀ ’ਤੇ...

CM ਮਾਨ ਨੇ ਕਿਹਾ- ਸੁਪਰੀਮ ਕੋਰਟ ਦੇ ਫੈਸਲੇ ਨੂੰ ‘ਇੰਨ-ਬਿੰਨ’ ਲਾਗੂ ਕੀਤਾ ਜਾਵੇਗਾ

ਚੰਡੀਗੜ੍ਹ, 22 ਮਈ (ਦੇਸ ਪੰਜਾਬ ਟਾਇਮਜ਼): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਆਵਾਰਾ ਕੁੱਤਿਆਂ...

ਅਮਰੀਕਾ ’ਚ ਕਾਨੂੰਨੀ ਪੇਚ ’ਚ ਫਸੇ Diljit Dosanjh, ਕੋਰਟ ਨੇ ਭੇਜਿਆ ਸੰਮਨ

ਪਟਿਆਲਾ, 22 ਮਈ (ਦੇਸ ਪੰਜਾਬ ਟਾਇਮਜ਼): ਅਮਰੀਕਾ ਦੀ ਫੈਡਰਲ ਅਦਾਲਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿੰਮੀ ਫੈਲਨ, ਐੱਨ...

ਪੰਜਾਬੀ ਮਹਿਲਾ ਨੇ ਕੈਨੇਡਾ ਪੁਲੀਸ ’ਤੇ ਲਗਾਏ ਗੰਭੀਰ ਦੋਸ਼, 80 ਮਿਲੀਅਨ ਦੀ ਮੰਗ

ਵਿਨੀਪੈਗ, 22 ਮਈ (ਦੇਸ ਪੰਜਾਬ ਟਾਇਮਜ਼): ਕੈਨੇਡਾ 'ਚ ਰਹਿ ਰਹੀ ਇੱਕ ਪੰਜਾਬੀ ਮੁਟਿਆਰ ਜਸਪ੍ਰੀਤ ਕੌਰ ਸਿੱਧੂ (31) ਨੇ ਕੈਨੇਡਾ ਪੁਲੀਸ ਵਿਰੁੱਧ ਲਾਪਰਵਾਹੀ...

ਅਲਬਰਟਾ ਰਹੇਗਾ ਕੈਨੇਡਾ ਨਾਲ ਜਾਂ ਹੋਵੇਗਾ ਵੱਖ? ਅਕਤੂਬਰ ’ਚ ਜਨਤਾ ਦੇਵੇਗੀ ਜਵਾਬ

ਵੈਨਕੂਵਰ, 22 ਮਈ (ਦੇਸ ਪੰਜਾਬ ਟਾਇਮਜ਼): ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦਾ ਫ਼ੈਸਲਾ ਅਕਤੂਬਰ ਵਿੱਚ ਹੋਣ ਵਾਲੀ ਚੋਣ ਮੌਕੇ ਹੋਵੇਗਾ ਕਿ ਉੱਥੋਂ...

ਪੰਜਾਬ ਨਗਰ ਨਿਗਮ ਚੋਣਾਂ: ਹਾਈ ਕੋਰਟ ਦੇ ਸਖ਼ਤ ਹੁਕਮ, ਹਰ ਪੋਲਿੰਗ ਬੂਥ ’ਤੇ CCTV ਲਾਜ਼ਮੀ

ਚੰਡੀਗੜ੍ਹ, 22 ਮਈ (ਦੇਸ ਪੰਜਾਬ ਟਾਇਮਜ਼): ਨਗਰ ਨਿਗਮ ਚੋਣਾਂ ਤੋਂ ਸਿਰਫ਼ ਚਾਰ ਦਿਨ ਪਹਿਲਾਂ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ...

ਤਿੰਨ ਦਿਨ ਲਗਾਤਾਰ ਚਲੇਗਾ, ਪੰਜਾਬੀ ਇੰਡੋ ਫੈਸਟ ਅਤੇ 26ਵਾਂ ਗ਼ਦਰੀ ਬਾਬਿਆਂ ਦਾ ਮੇਲਾ

ਕੈਲਗਰੀ, 21 ਮਈ (ਦੇਸ ਪੰਜਾਬ ਟਾਈਮਜ਼): ਕੈਲਗਰੀ ਦੀ ਧਰਤੀ ਉੱਤੇ ਪੰਜਾਬੀ ਭਾਈਚਾਰੇ ਲਈ ਇੱਕ ਵਾਰ ਫਿਰ ਮਾਣ ਅਤੇ ਖੁਸ਼ੀ ਦਾ ਮੌਕਾ ਆ ਰਿਹਾ ਹੈ।...

ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ਉੱਤੇ ਐਲਬਰਟਾ ਸਰਕਾਰ ਕਰਵਾਏਗੀ ਵੋਟਿੰਗ, ਅਦਾਲਤੀ ਫੈਸਲੇ ਨੂੰ ਦਿੱਤੀ ਜਾਵੇਗੀ ਚੁਣੌਤੀ

ਕੈਲਗਰੀ, 21 ਮਈ (ਦੇਸ ਪੰਜਾਬ ਟਾਈਮਜ਼): ਐਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਫਾਲ ਰੈਫਰੈਂਡਮ ਵਿੱਚ...

ਮੋਦੀ ਨੂੰ ਸਵਾਲ ਪੁੱਛਣ ਵਾਲੀ ਨਾਰਵੇਈ ਪੱਤਰਕਾਰ ਦੇ Facebook-Instagram ਅਕਾਊਂਟ ਸਸਪੈਂਡ

ਓਸਲੋ, 20 ਮਈ (ਦੇਸ ਪੰਜਾਬ ਟਾਇਮਜ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਰਪੀ ਦੌਰੇ ਦੌਰਾਨ ਓਸਲੋ ਵਿੱਚ ਤਿੱਖੇ ਸਵਾਲ ਪੁੱਛ ਕੇ ਚਰਚਾ ਵਿੱਚ...

ਕੈਨੇਡਾ ‘ਚ ਮਹਿੰਗਾਈ ਨੇ ਫੜੀ ਰਫ਼ਤਾਰ, 2.8% ਤੱਕ ਪੁੱਜੀ ਦਰ

ਟੋਰਾਂਟੋ, 20 ਮਈ (ਦੇਸ ਪੰਜਾਬ ਟਾਇਮਜ਼): ਈਰਾਨ ਜੰਗ ਤੋਂ ਕੈਨੇਡਾ ਵਾਲੇ ਵੀ ਤਪੇ ਹੋਏ ਹਨ ਅਤੇ ਅਪ੍ਰੈਲ ਦੌਰਾਨ ਮਹਿੰਗਾਈ ਦਰ ਵਧ ਕੇ 2.8...

Latest news

- Advertisement -spot_img